ਅਬਰ
abara/abara

تعریف

ਵਿ- ਜੋ ਨਹੀਂ ਵਰ (ਸ਼੍ਰੇਸ੍ਠ). ਅਨੁੱਤਮ. ਮੰਦ. ਬੁਰਾ। ੨. ਫ਼ਾ. [ابر] ਆਬ- ਬਰ. ਸੰ. ਅੰਬੁ- ਧਰ. ਬੱਦਲ. ਮੇਘ. ਦੇਖੋ, ਅਭ੍ਰ.
ماخذ: انسائیکلوپیڈیا