ਅਬਾਹ
abaaha/abāha

تعریف

ਵਿ- ਬਾਹੁ (ਭੁਜਾ) ਹੀਂਨ। ੨. ਵਾਹ (ਸਵਾਰੀ) ਬਿਨਾ. ਜੋ ਗਰੁੜ ਆਦਿ ਸਵਾਰੀ ਨਹੀਂ ਰਖਦਾ. "ਨਮਸਤੰ ਅਬਾਹੇ." (ਜਾਪੁ) ੩. ਬਾਹ (ਕਾਮਚੇਸ੍ਟਾ) ਬਿਨਾ. ਦੇਖੋ, ਬਾਹ.
ماخذ: انسائیکلوپیڈیا