ਅਬਿਚਲ ਨਗਰੀ
abichal nagaree/abichal nagarī

تعریف

ਸਿੱਖਸਭਾ. ਸਤਸੰਗਤਿ. "ਅਬਿਚਲਨਗਰੀ ਨਾਨਕ ਦੇਵ." (ਆਸਾ ਅਃ ਮਃ ੫) ੨. ਆਤਮ ਪਦਵੀ. ਗ੍ਯਾਨ ਅਵਸਥਾ.
ماخذ: انسائیکلوپیڈیا