ਅਬਿਨਾਸੀਖੇਮ
abinaaseekhayma/abināsīkhēma

تعریف

ਸੰਗ੍ਯਾ- ਨਿਤ੍ਯ ਕ੍ਸ਼ੇਮ. ਕੈਵਲ੍ਯ ਮੋਕ੍ਸ਼੍‍. ਜਿਸ ਮੁਕਤਿ (ਰਿਹਾਈ) ਨੂੰ ਪਾਕੇ ਫੇਰ ਕਦੇ ਬੰਧਨ ਨਾ ਪਵੇ। ੨. ਅਵਿਨਾਸ਼ੀ ਆਨੰਦ. "ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰ ਨਾਰਾਇਨ." (ਟੋਢੀ ਮਃ ੫)
ماخذ: انسائیکلوپیڈیا