ਅਭਭਗਤੀ
abhabhagatee/abhabhagatī

تعریف

ਦੇਖੋ, ਅਭਿ ਅਤੇ ਭਗਤਿ। ੨. ਸੰਗ੍ਯਾ- ਸੰਮੁਖ (ਸਨਮੁਖ) ਭਗਤਿ. ਸਾਖ੍ਯਾਤ (ਸਾਕ੍ਸ਼ਾਤ) ਇਸ੍ਟ ਨੂੰ ਜਾਣਕੇ ਕੀਤੀ ਭਗਤੀ. "ਮਨਮੁਖ ਤੇ ਅਭਭਗਤਿ ਨ ਹੋਵਸਿ." (ਪ੍ਰਭਾ ਅਃ ਮਃ ੧) "ਅਭਭਗਤੀ ਪਿਰ ਆਗੇ." (ਤੁਖਾ ਬਾਰਾਮਾਹਾ)
ماخذ: انسائیکلوپیڈیا