ਅਭਾਖ
abhaakha/abhākha

تعریف

ਸੰ. ਅਭਾਸਕ. ਵਿ- ਚੁਪਕੀਤਾ. ਖ਼ਾਮੋਸ਼.#"ਰੇ ਲੰਪਟ ਕ੍ਰਿਸਨ ਅਭਾਖੰ" (ਪ੍ਰਭਾ ਬਣੀ) ਹੇ ਵਿਸੈ ਲੰਪਟ! ਕਰਤਾਰ ਦਾ ਨਾਉਂ ਕਹਿਣ ਲਈ ਤੂੰ ਮੌਨੀ ਹੈਂ.
ماخذ: انسائیکلوپیڈیا