ਅਭਿਓ
abhiao/abhiō

تعریف

ਸੰ. ਅਭ੍ਯੂਹ. ਸੰਗ੍ਯਾ- ਸੰਸਾ. ਸ਼ੱਕ। ੨. ਤਰਕ. ਹੁੱਜਤ. "ਆਪਾ ਪਦ ਨਿਰਬਾਣ ਨ ਚੀਨਿਆ ਇਨ ਬਿਧਿ ਅਭਿਉ ਨ ਚੂਕੈ." (ਆਸਾ ਕਬੀਰ) ੩. ਵਿ- ਅ- ਭਯ. ਨਿਰ੍‍ਭਯ (ਨਿਰਭੈ).
ماخذ: انسائیکلوپیڈیا