ਅਮਰਾਪਦ
amaraapatha/amarāpadha

تعریف

ਸੰਗ੍ਯਾ- ਗ੍ਯਾਨ ਪਦਵੀ. ਆਤਮਗ੍ਯਾਨ ਦੀ ਦਸ਼ਾ. "ਅਮਰਾਪਦ ਪਾਵੈ". (ਤਿਲੰ ਮਃ ੧) ੨. ਵਿ- ਅਵਿਨਾਸ਼ੀ ਪਦਵੀ. ਜੋ ਅਧਿਕਾਰ ਕਦੇ ਨਾਸ ਨਾ ਹੋਵੇ। ੩. ਗੁਰੂ ਅਮਰ ਦੇਵ ਦੀ ਉੱਚ ਪਦਵੀ. "ਅਮਰਾਪਦ ਗੁਰੁ ਅੰਗਦ ਹੁੰ." (ਭਾਗੁ)
ماخذ: انسائیکلوپیڈیا