ਅਮਰੰਤਰ
amarantara/amarantara

تعریف

ਵਿ- ਨਾ ਮਰਣ ਵਾਲਾ. ਸਦਾ ਰਹਿਣ ਵਾਲਾ। ੨. ਅਮਰਾਂਤਰ. ਦੇਵਰੂਪ. "ਗੁਰੁਮੁਖ ਅਮਰੰਤਰ." (ਭਾਗੁ) ੩. ਅੰਤਹਕਰਣ ਉੱਪਰ ਹੁਕਮ ਕਰਨ ਵਾਲਾ. ਜਿਤਾਤਮਾ.
ماخذ: انسائیکلوپیڈیا