ਅਮਲਾ
amalaa/amalā

تعریف

ਅ਼. [عملہ] ਆ਼ਮਿਲ ਦਾ ਬਹੁ ਵਚਨ. ਕੰਮ ਕਰਣ ਵਾਲਿਆਂ ਦਾ ਟੋਲਾ। ੨. ਸੰ. अम्ला. ਇਮਲੀ। ੩. ਬਿਜੌਰੀ. ਖੱਟੇ ਦੀ ਇੱਕ ਕਿਸਮ.
ماخذ: انسائیکلوپیڈیا

شاہ مکھی : عملہ

لفظ کا زمرہ : noun, masculine

انگریزی میں معنی

staff, usually clerical staff, establishment, personnel
ماخذ: پنجابی لغت

AMLÁ

انگریزی میں معنی2

s. m, Corrupted from the Arabic word Amlah. Establishment, office, clerk, official.
THE PANJABI DICTIONARY- بھائی مایہ سنگھ