ਅਮਾਨਾ
amaanaa/amānā

تعریف

ਦੇਖੋ, ਅਮਾਨ। ੨. ਅ਼. [امانہ] ਅਮਾਨਾ ਅਮਾਨਤ. "ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ." (ਆਸਾ ਮਃ ੫)
ماخذ: انسائیکلوپیڈیا