ਅਮਾਨੀ
amaanee/amānī

تعریف

ਸੰ. अमानिन. ਵਿ- ਮਾਨ ਰਹਿਤ. ਮਾਨ ਦਾ ਤਿਆਗੀ. ਨਿਰਭਿਮਾਨ। ੨. ਸ੍ਵੈ ਸਤਕਾਰ ਦਾ ਤਿਆਗੀ. "ਬੁਰੀ ਅਮਾਨੀ ਰੀਤਿ." (ਗੁਪ੍ਰਸੂ)
ماخذ: انسائیکلوپیڈیا