ਅਮਾਰਗਿ
amaaragi/amāragi

تعریف

ਸੰਗ੍ਯਾ- ਕੁਮਾਰਗ ਵਿੱਚ. ਕੁਰਾਹੇ. "ਮਾਰਗੁ ਛੋਡਿ ਅਮਾਰਗਿ ਪਾਇ." (ਭੈਰ ਨਾਮਦੇਵ)
ماخذ: انسائیکلوپیڈیا