ਅਮੋਘ
amogha/amogha

تعریف

ਸੰ. ਵਿ- ਜੋ ਮੋਘ (ਨਿਸਫਲ) ਨਾ ਹੋਵੇ. ਖਾਲੀ ਨਾ ਜਾਣ ਵਾਲਾ. ਸਫਲ. "ਅਮੋਘਦਰਸਨ ਬੇਅੰਤ ਅਪਾਰਾ." (ਮਾਝ ਮਃ ੫) ੨. ਅਚੂਕ. ਬੇਖ਼ਤਾ। ੩. ਸੰਗ੍ਯਾ- ਵਿਸਨੁ। ੪. ਸ਼ਿਵ। ੫. ਸਤਿਗੁਰੂ.
ماخذ: انسائیکلوپیڈیا