ਅਮ੍ਰਿਤ ਵੇਲਾ
amrit vaylaa/amrit vēlā

تعریف

ਸੰਗ੍ਯਾ- ਰਾਤ ਦੇ ਪਿਛਲੇ ਹਿੱਸੇ ਦੀਆਂ ਪਹੁ ਫਟਣ ਤੋਂ ਪਹਿਲੀ ਚਾਰ ਘੜੀਆਂ।#੨. ਮੋਕ੍ਸ਼੍‍ ਦਾਇਕ ਵੇਲਾ. ਮੁਕਤਿ ਵੇਲਾ.
ماخذ: انسائیکلوپیڈیا