ਅਮੰਡੰ
amandan/amandan

تعریف

ਸੰ. अमणडन. ਵਿ- ਸ਼੍ਰਿੰਗਾਰ ਰਹਿਤ. ਸ਼ੋਭਾਹੀਨ. "ਜੋਤਿ ਅਮੰਡੰ ਭਾਨੁ ਪ੍ਰਭੰ." (ਵਿਚਿਤ੍ਰ) ਖੜਗ ਦੀ ਚਮਕ ਸੂਰਜ ਦੀ ਪ੍ਰਭਾ ਨੂੰ ਸ਼ੋਭਾਹੀਨ ਕਰਦੀ ਹੈ।#੨. ਸੰ. आमणड- ਆਮੰਡ. ਵਿ- ਅਤਿ ਸ਼ੋਭਾ ਵਾਲਾ. "ਜਲ ਥਲ ਅਮੰਡ." (ਜਾਪੁ)
ماخذ: انسائیکلوپیڈیا