ਅਮੰਤੂ
amantoo/amantū

تعریف

ਦੇਖੋ, ਅਮੰਤ। ੨. ਸੰ. आमन्त्रण- ਆਮੰਤ੍ਰਣ. ਸੰਗ੍ਯਾ- ਸੱਦਾ. ਨਿਉਂਦਾ. ਨਿਮੰਤ੍ਰਣ. "ਸਭਿਨ ਅਮੰਤੂ ਦੀਨੋ ਖ੍ਯਾਤੀ." (ਨਾਪ੍ਰ)
ماخذ: انسائیکلوپیڈیا