ਅਮੰਦ
amantha/amandha

تعریف

ਵਿ- ਜੋ ਮੰਦ ਨਹੀਂ. ਉੱਤਮ। ੨. ਜੋ ਧੀਮਾ ਨਹੀਂ. ਚਾਲਾਕ। ੩. ਕ੍ਰਿ. ਵਿ- ਤੁਰਤ. ਛੇਤੀ. "ਰਿਦੇ ਵਿਚਾਰ੍ਯੋ ਚਲਨ ਅਮੰਦ." (ਗੁਪ੍ਰਸੂ)
ماخذ: انسائیکلوپیڈیا