ਅਯ
aya/ēa

تعریف

ਸੰ. अय्. ਧਾ- ਜਾਣਾ. ਭੱਜਣਾ। ਸੰ. अयस्- ਅਯਃ ਸੰਗ੍ਯਾ- ਅਗਨਿ। ੩. ਲੋਹਾ. "ਬਨਹਿ ਹੇਮ ਅਯ ਪਾਰਸ ਸਾਥ." (ਗੁਪ੍ਰਸੂ) ੪. ਸ਼ਸਤ੍ਰ. "ਅਯ ਧਾਰਨ ਹੈ." (ਕਲਕੀ)
ماخذ: انسائیکلوپیڈیا