ਅਯਾਨਾ
ayaanaa/ēānā

تعریف

ਵਿ- ਅਨਜਾਣ. ਨਾਵਾਕ਼ਿਫ਼. "ਨਾਹੀ ਰਾਮ ਅਯਾਨਾ." (ਆਸਾ ਕਬੀਰ) ੨. ਸੰਗ੍ਯਾ- ਬਾਲਕ. ਇਆਣਾ.
ماخذ: انسائیکلوپیڈیا