ਅਰਚਾਰ
arachaara/arachāra

تعریف

ਸੰ. अर्चार्ह- ਅਰ੍‍ਚਾਰ੍‍ਹ. ਵਿ- ਅਰਚਾ (ਪੂਜਾ) ਅਰ੍‍ਹ (ਯੋਗ੍ਯ). ੨. ਸਨਮਾਨ ਯੋਗ੍ਯ. ਆਦਰ ਲਾਇਕ. "ਆਗੜ ਦੀ ਇੱਕ ਅਰਚਾਰ ਪਾਗੜ ਦੀ ਪੂਜਾ ਜਬ ਕੁੱਪਹਿ." (ਪਾਰਸਾਵ) ਜਦ ਸਨਮਾਨ ਯੋਗ੍ਯ ਪੂਜਾ ਕ੍ਰੋਧ ਨੂੰ ਪ੍ਰਾਪਤ ਹੋਵੇਗੀ.
ماخذ: انسائیکلوپیڈیا