ਅਰਛੇਨ
arachhayna/arachhēna

تعریف

ਵਿ- ਅਰਿ- ਕ੍ਸ਼੍ਯਣ. ਵੈਰੀਆਂ ਦੇ ਨਾਸ਼ ਕਰਨ ਵਾਲਾ. "ਅਰਛੇਨ ਬੇਨ ਮਹਾਂ ਬਲੀ." (ਬੇਨਰਾਜ)
ماخذ: انسائیکلوپیڈیا