شاہ مکھی
ENGLISH
ਪੰਜਾਬੀ
شاعری
کتب
لغت
خبریں
دیگر
سنسکرت
بولیاں
محاورہ
اقوال
بچوں کے نام
ادب
مصنف
آڈیو کتب
بچوں کا سیکشن
کھیڈ
بچوں کی شاعری
کہانیاں
مضمون
تفریح
ریڈیو
مذاق
بول
دیگر
حالت
حوالے
خواہشات
ترکیب
کویز
کیلنڈر
شاہ مکھی
ENGLISH
ਪੰਜਾਬੀ
Roman
ਗੁਰਮੁਖੀ
شاہ مُکھی
ਪੰਜਾਬੀ
شاہ مکھی
ENGLISH
੧ ਸਾਵਣ ੫੫੭
خبریں
سنسکرت
بولیاں
محاورہ
اقوال
بچوں کے نام
ادب
شاعری
کتب
مصنف
آڈیو کتب
بچوں کا سیکشن
کھیڈ
بچوں کی شاعری
کہانیاں
مضمون
تفریح
ریڈیو
مذاق
بول
دیگر
حالت
حوالے
خواہشات
ترکیب
لغت
کویز
ਅਰਜ
araja/araja
تعریف
ਸੰ. अर्ज्. ਧਾ- ਪੈਦਾ ਕਰਨਾ. ਜਮਾ ਕਰਨਾ. ਕਮਾਉਣਾ. ਤਿਆਰ ਕਰਨਾ. ਉੱਦਮ ਕਰਨਾ। ੨. ਅ਼. [عرض] ਅ਼ਰਜ. ਸੰਗ੍ਯਾ- ਪੇਸ਼ ਕਰਨਾ. ਭਾਵ- ਬੇਨਤੀ. ਪ੍ਰਾਰਥਨਾ. "ਯਕ ਅਰਜ ਗੁਫਤਮ ਪੇਸ ਤੋਂ." (ਤਿਲੰ ਮਃ ੧) ੩. ਚੌੜਾਈ. ਚੌੜਾਨ. ਵਿਸਤਾਰ। ੪. ਫ਼ਾ. [آرزوُ] ਆਰਜ਼ੂ. ਮਨੋਰਥ. "ਸਚਾ ਅਰਜੁ ਸਚੀ ਅਰਦਾਸ." (ਆਸਾ ਮਃ ੧) ੫. [ارج] ਭਾਉ. ਨਿਰਖ਼। ੬. ਕ਼ੀਮਤ. ਮੁੱਲ। ੭. ਕ਼ਦਰ.
ماخذ: انسائیکلوپیڈیا
ARJ
انگریزی میں معنی
2
s. f, Corrupted from the Arabic word
Arz
. A petition, request; breadth, width (of a piece of cloth):—
arj marúj, s. f
. Request, petition;
c. w. karná
.
THE PANJABI DICTIONARY- بھائی مایہ سنگھ