ਅਰਜਮੰਦ
arajamantha/arajamandha

تعریف

ਫ਼ਾ. [ارجمند] ਵਿ- ਅਰਜ (ਕ਼ੀਮਤ) ਵਾਲਾ ੨. ਉੱਤਮ। ੩. ਮਾਨ ਯੋਗ੍ਯ. ਪ੍ਰਤਿਸ੍ਠਾ ਵਾਲਾ। ੪. ਕ਼ਦਰ ਲਾਇਕ਼.
ماخذ: انسائیکلوپیڈیا