ਅਰਜਾਧੇ
arajaathhay/arajādhhē

تعریف

ਸੰਗ੍ਯਾ- ਆਰਜਾ- ਅਵਧਿ. ਉਮਰ ਦੀ ਮਯਾਦ. ਅਵਸਥਾ ਦੀ ਹੱਦ. "ਪਲ ਖਿਨਿ ਛੀਜੈ ਅਰਜਾਧੇ." (ਆਸਾ ਮਃ ੫)
ماخذ: انسائیکلوپیڈیا