ਅਰਥੀ
arathee/aradhī

تعریف

ਸੰ. ਸ਼ਵਰਥ ਸੰਗ੍ਯਾ- ਮੁਰਦਾ ਲੈ ਜਾਣ ਵਾਲੀ ਸੀੜ੍ਹੀ. ਤਖਤਾ. ਬਿਬਾਨ (ਵਿਮਾਨ). ੨. ਸੰ. अर्थिन. ਅਰ੍‍ਥੀ. ਵਿ- ਇੱਛਾ ਰੱਖਣ ਵਾਲਾ. ਗਰਜ਼ੀ "ਜਬ ਇਹੁ ਧਾਵੈ ਮਾਇਆ ਅਰਥੀ." (ਗਉ ਅਃ ਮਃ ੫)
ماخذ: انسائیکلوپیڈیا

شاہ مکھی : ارتھی

لفظ کا زمرہ : noun, feminine

انگریزی میں معنی

bier, hearse
ماخذ: پنجابی لغت

ARTHÍ

انگریزی میں معنی2

a. (S.), ) Needy, supplicating, desirous, having an object to accomplish, self-interested, designing;—s. m. A petitioner, supplicant, beggar.
THE PANJABI DICTIONARY- بھائی مایہ سنگھ