ਅਰਧੋ ਅਰਧਿ
arathho arathhi/aradhho aradhhi

تعریف

ਕ੍ਰਿ. ਵਿ- ਅੱਧੋ ਅੱਧ ਵਿੱਚ. ਭਾਵ- ਮੱਧ ਦਸ਼ਾ ਵਿੱਚ. "ਦੁਤੀਆ ਅਰਧੋ ਅਰਧਿ ਸਮਾਇਆ." (ਰਾਮ ਮਃ ੫) ਦ੍ਵਾਪੁਰ ਵਿੱਚ ਧਰਮ ਦਾ ਅੱਧਾ ਭਾਗ ਵਰਤਿਆ.
ماخذ: انسائیکلوپیڈیا