ਅਰਧੰਗ
arathhanga/aradhhanga

تعریف

ਸੰ. अर्धाङ्ग- ਅਰ੍‍ਧਾਂਗ. ਦੇਖੋ, ਅਧਰੰਗ। ੨. ਸੰਗ੍ਯਾ- ਸ਼ਿਵ, ਜਿਸ ਦਾ ਅੱਧਾ ਅੰਗ ਨਰ ਅਤੇ ਅੱਧਾ ਨਾਰੀ ਦਾ ਹੈ। ੩. ਵਿ- ਅੱਧਾ ਅੰਗ. ਦੋ ਖੰਡ. ਦੁਟੂਕ. "ਅਰਧੰਗ ਕਰੇ ਭਟ ਕੋਟਿ." (ਚਰਿਤ੍ਰ ੧)
ماخذ: انسائیکلوپیڈیا