ਅਰਧ ਚੰਦ੍ਰਾਇਣੀ
arathh chanthraainee/aradhh chandhrāinī

تعریف

ਸੰਗ੍ਯਾ- ਦੁਰਗਾ. ਦੇਵੀ. ਮੱਥੇ ਉੱਪਰ ਅੱਧਾ ਚੰਦ ਰੱਖਣ ਵਾਲੀ. "ਨਮੋ ਅਰਧ ਚੰਦ੍ਰਾਇਣੀ ਚੰਦ੍ਰਚੂੜੰ" (ਚੰਡੀ ੨)
ماخذ: انسائیکلوپیڈیا