ਅਰਧ ਨਾਰੀਸ਼ਵਰ
arathh naareeshavara/aradhh nārīshavara

تعریف

ਸੰ. ਅਰ੍‍ਧ ਨਾਰੀਸ਼੍ਵਰ. ਸੰਗ੍ਯਾ- ਸ਼ਿਵ ਦਾ ਉਹ ਰੂਪ, ਜਿਸ ਦਾ ਖੱਬਾ ਪਾਸਾ ਇਸਤ੍ਰੀ ਦਾ ਅਤੇ ਸੱਜਾ ਮਨੁੱਖ ਦਾ ਹੈ. ਦੇਖੋ, ਵਾਮ ਮਾਰਗ.
ماخذ: انسائیکلوپیڈیا