ਅਰਨੌਲੀ
aranaulee/aranaulī

تعریف

ਇਹ ਭਾਈ ਭਗਤੂ ਵੰਸ਼ੀ ਰਿਆਸਤ ਕੈਥਲ ਦੀ ਹੀ ਇੱਕ ਸ਼ਾਖ ਜਿਲਾ ਕਰਨਾਲ ਵਿੱਚ ਹੈ. ਭਾਈ ਗੁਰਬਖਸ਼ ਸਿੰਘ ਜੀ ਦੇ ਵਡੇ ਪੁਤ੍ਰ ਦੇਸੂ ਸਿੰਘ ਨੇ ਕੈਥਲ, ਅਤੇ ਛੋਟੇ ਪੁਤ੍ਰ ਭਾਈ ਸੁੱਖਾ ਸਿੰਘ ਨੇ ਅਰਨੌਲੀ ਵਿੱਚ ਆਪਣੀ ਰਿਆਸਤ ਥਾਪੀ. ਸੁੱਧੂ ਵਾਲ ਦੇ ਰਈਸ ਭੀ ਸੁੱਖਾ ਸਿੰਘ ਦੀ ਔਲਾਦ ਹਨ. ਦੇਖੋ, ਭਗਤੂ ਭਾਈ.
ماخذ: انسائیکلوپیڈیا