ਅਰਬਦ
arabatha/arabadha

تعریف

ਦੇਖੋ, ਅਰਬੁਦ। ੨. ਸੰ. आरब्ध- ਆਰਬਧ. ਵਿ- ਆਰੰਭ ਕੀਤਾ. "ਅਰਬਦ ਨਰਬਦ ਧੁੰਧੂਕਾਰਾ." (ਮਾਰੂ ਸੋਲਹੇ ਮਃ ੧) ਆਰੰਭ ਕਾਲ ਵਿੱਚ ਨਰ ਆਰਬ੍ਯ¹ ਧੁੰਧੂਕਾਰ ਸੀ. ਦੇਖੋ, ਨਰਬਦ.
ماخذ: انسائیکلوپیڈیا