ਅਰਭਕ
arabhaka/arabhaka

تعریف

ਸੰ. ਅਰ੍‍ਭਕ. ਵਿ- ਛੋਟਾ। ੨. ਭਾਵ- ਬਾਲਕ. ਬੱਚਾ. ਦੇਖੋ, ਅਰਭ. "ਅਰਭਕ ਰੂਪ ਸਿੱਖ ਹੈਂ ਸੰਸਾਰ ਮੱਧ." (ਭਾਗੁ ਕ) ੩. ਮੂਰਖ. ਬੇਸਮਝ। ੪. ਕਮਜ਼ੋਰ. ਬਲਹੀਨ.
ماخذ: انسائیکلوپیڈیا