ਅਰਰਾਨਾ
araraanaa/ararānā

تعریف

ਕ੍ਰਿ- ਅਰੜਾਉਣਾ. ਆਰਤ ਨਾਦ ਕਰਨਾ। ੨. ਲਲਕਾਰਨਾ. ਗੱਜਣਾ. "ਸੈਨ ਕਟੋਚਿਨ ਕੀ ਤਬੈ ਘੇਰ ਲਈ ਅਰਰਾਇ." (ਵਿਚਿਤ੍ਰ) "ਲੋਗ ਪਰੇ ਅਰਰਾਇ." (ਚਰਿਤ੍ਰ ੨੩)
ماخذ: انسائیکلوپیڈیا