ਅਰਸ਼
arasha/arasha

تعریف

ਅ਼. [عرش] ਅ਼ਰਸ਼. ਸੰਗ੍ਯਾ- ਰਾਜਸਿੰਘਾਸਨ। ੨. ਖ਼ੁਦਾ ਦਾ ਤਖ਼ਤ। ੩. ਸੁਰਗ. ਦੇਵਲੋਕ. "ਖ਼ੁਦਾਵੰਦ ਬਖ਼ਸ਼ੰਦ ਓ ਐ਼ਸ਼ ਅ਼ਰਸ਼." (ਜਫਰ) ੪. ਆਕਾਸ਼। ੫. ਛੱਤ। ੬. ਸੰ. अरस. ਵਿ- ਨਿਰਸ. ਰਸ ਰਹਿਤ। ੭. अर्शस्. ਅਰ੍‍ਸ਼. ਸੰਗ੍ਯਾ- ਬਵਾਸੀਰ ਰੋਗ.
ماخذ: انسائیکلوپیڈیا

شاہ مکھی : عرش

لفظ کا زمرہ : noun, masculine

انگریزی میں معنی

sky; heaven; God's abode
ماخذ: پنجابی لغت

ARSH

انگریزی میں معنی2

s. m. (A.), ) A roof; a throne; the ninth heaven, where the throne of God is supposed to be (the term used by Muhammadans):—arsh kursh, s. m. The throne and seat of the Almighty; the highest dignity.
THE PANJABI DICTIONARY- بھائی مایہ سنگھ