ਅਰਹਰ
arahara/arahara

تعریف

ਸੰਗ੍ਯਾ- ਹਰਹਰ. ਤੂਵਰ. ਇੱਕ ਪ੍ਰਕਾਰ ਦਾ ਪੌਦਾ, ਜਿਸਦੇ ਫਲ ਦੀ ਦਾਲ ਬਣਦੀ ਹੈ.
ماخذ: انسائیکلوپیڈیا

شاہ مکھی : ارہر

لفظ کا زمرہ : noun, feminine

انگریزی میں معنی

same as ਹਰਹਰ
ماخذ: پنجابی لغت