ਅਰਾਈਂ
araaeen/arāīn

تعریف

ਸੰਗ੍ਯਾ- ਰਾਂਈਂ. ਸਬਜ਼ੀ ਤਰਕਾਰੀ ਬੀਜਣ ਅਤੇ ਵੇਚਣ ਵਾਲੀ ਇੱਕ ਜਾਤਿ. ਪੋਠੋਹਾਰ ਅਤੇ ਧੰਨੀ ਵਿੱਚ ਇਸ ਨੂੰ "ਮਲਿਆਰ" ਆਖਦੇ ਹਨ.
ماخذ: انسائیکلوپیڈیا

شاہ مکھی : ارائیں

لفظ کا زمرہ : noun, masculine

انگریزی میں معنی

name of an agricultural class or caste; a member of this class; feminine ਅਰਾਇਣ
ماخذ: پنجابی لغت

ARÁÍṆ

انگریزی میں معنی2

s. m, caste among Muhammadans employed in gardening and in cultivating lands for the production of vegetables, &c. i. q. Ráíṇ.
THE PANJABI DICTIONARY- بھائی مایہ سنگھ