ਅਰਾਨਾ
araanaa/arānā

تعریف

ਕ੍ਰਿ- ਅੜਾਨਾ. ਅੜਾਉਣਾ. ਫਸਾਉਣਾ. "ਊਖਲ ਕਾਨ੍ਹ ਅਰਾਇ." (ਕ੍ਰਿਸਨਾਵ)
ماخذ: انسائیکلوپیڈیا