ਅਰੇਖ
araykha/arēkha

تعریف

ਵਿ- ਰੇਖਾ ਰਹਿਤ. ਸਾਮੁਦ੍ਰਿਕ ਵਿੱਚ ਦੱਸੀਆਂ ਮੱਛ, ਸ਼ੰਖ, ਊਰਧ ਆਦਿ ਰੇਖਾ ਬਿਨਾ. ਨਿਰਾਕਾਰ. ਚਿੰਨ੍ਹ ਰਹਿਤ. "ਅਰੇਖ ਹੈ." (ਜਾਪੁ) ੨. ਅਲੇਖ.
ماخذ: انسائیکلوپیڈیا