ਅਲਉਤੀ
alautee/alautī

تعریف

ਸੰ. अलिम्पक- ਅਲਿੰਪਕ. ਸੰਗ੍ਯਾ- ਮਧੂਕ. ਮਹੂਆ.¹ "ਅਲਉਤੀ ਕਾ ਜੈਸੇ ਭਇਆ ਬਰੇਡਾ, ਜਿਨਿ ਪੀਆ ਤਿਨਿ ਜਾਨਿਆ." (ਗਉ ਕਬੀਰ) ਮਹੂਏ ਦਾ ਮਦ੍ਯ ਜਿਸ ਨੇ ਪੀਤਾ, ਉਸ ਨੇ ਉਸ ਦਾ ਸਰੂਰ ਜਾਣਿਆ. ਦੇਖੋ, ਬਰੇਡਾ.
ماخذ: انسائیکلوپیڈیا