ਅਲਕਾਉਣਾ
alakaaunaa/alakāunā

تعریف

ਕ੍ਰਿ. - ਆਲਸ ਕਰਨਾ. ਉੱਦਮਹੀਨ ਹੋਣਾ. "ਨਾਮ ਲੈਤ ਅਲਕਾਇਆ." (ਆਸਾ ਮਃ ੫) "ਅਪਨੇ ਕਾਜ ਕਉ ਕਿਉ ਅਲਕਾਈਐ. ?" (ਸੋਰ ਮਃ ੫)
ماخذ: انسائیکلوپیڈیا