ਅਲਕਾਪਤਿ
alakaapati/alakāpati

تعریف

ਸੰਗ੍ਯਾ- ਅਲਕਾਪੁਰੀ ਦਾ ਸ੍ਵਾਮੀ ਕੁਬੇਰ, ਜੋ ਦੇਵਤਿਆਂ ਦਾ ਖ਼ਜ਼ਾਨਚੀ ਹੈ. ਦੇਖੋ, ਕੁਬੇਰ.
ماخذ: انسائیکلوپیڈیا