ਅਲਕੇਸ
alakaysa/alakēsa

تعریف

ਸੰਗ੍ਯਾ- ਅਲਕਾ- ਈਸ਼. ਅਲਕਾ- ਇੰਦ੍ਰ. ਅਲਕਾਪੁਰੀ ਦਾ ਸ੍ਵਾਮੀ ਕੁਬੇਰ. ਅਲਕਾਪਤਿ. "ਅਲਕਿਸ ਕੈ ਜਗਦੀਸ." (ਚਰਿਤ੍ਰ ੨੨੪)
ماخذ: انسائیکلوپیڈیا