ਅਲਕ ਚੁਕਾਉਣੀ
alak chukaaunee/alak chukāunī

تعریف

ਕ੍ਰਿ- ਸ਼੍ਰਿੰਗਾਰ ਮਿਟਾਉਣਾ. ਕੇਸ਼ ਪੁੱਟਣੇ, ਸ਼ੋਭਾ ਵਿਗਾੜਨੀ. ਇਸੇ ਦਾ ਰੂਪਾਂਤਰ "ਅਲਖ ਚੁਕਾਉਣੀ" ਹੈ. ਦੇਖੋ, ਅਲਕ.
ماخذ: انسائیکلوپیڈیا