ਅਲਕ ਨੰਦਾ
alak nanthaa/alak nandhā

تعریف

ਗੜ੍ਹਵਾਲ ਦੇ ਇਲਾਕੇ ਦੀ ਇੱਕ ਨਦੀਂ, ਜੋ ਦੇਵਪ੍ਰਯਾਗ ਪਾਸ ਲਛਮਨਝੂਲੇ ਤੋਂ ਚਾਲੀ ਮੀਲ ਉੱਪਰ ਭਾਗੀਰਥੀ (ਗੰਗਾ) ਦੀ ਧਾਰਾ ਵਿੱਚ ਮਿਲ ਜਾਂਦੀ ਹੈ. ਵੈਸਨਵਾਂ ਦਾ ਖ਼ਿਆਲ ਹੈ ਕਿ ਜੋ ਸੁਰਗ ਤੋਂ ਗੰਗਾ ਆਕੇ ਸ਼ਿਵ ਦੇ ਸਿਰ ਤੇ ਡਿਗੀ ਸੀ, ਇਹ ਉਹੀ ਹੈ। ੨. ਕੁਆਰੀ ਲੜਕੀ.
ماخذ: انسائیکلوپیڈیا