ਅਲਜ
alaja/alaja

تعریف

ਵਿ- ਲੱਜਾ ਰਹਿਤ. ਬੇਸ਼ਰਮ. ਬੇਹਯਾ. "ਅਲਜ ਅਸੁਭ ਸੁਭ ਕਰਮ ਕਮਾਵਨ." (ਨਾਪ੍ਰ)
ماخذ: انسائیکلوپیڈیا