ਅਲਲਾਚੀਨ
alalaacheena/alalāchīna

تعریف

ਸੰ. ਸੰਗ੍ਯਾ- ਚੀਨ ਦੇਸ਼ ਨਾਲ ਲਗਦਾ ਸਮੁੰਦਰ। ੨. ਜਨਮਸਾਖੀ ਅਨੁਸਾਰ ਇੱਕ ਪਹਾੜ, ਜੋ ਚੀਨੀ ਸਮੁੰਦਰ ਦੇ ਕਿਨਾਰੇ ਹੈ। ੩. ਭਾਈ ਸੰਤੋਖ ਸਿੰਘ ਜੀ ਨੇ ਅਨਲ ਪੰਛੀ ਨੂੰ ਅਲਲਾਚੀਨ ਲਿਖਿਆ ਹੈ. "ਅਲਲਲਾਚੀਨ ਬਿਹਗ ਜਿਹ ਥਾਨੰ." (ਨਾਪ੍ਰ) ਦੇਖੋ, ਅਨਲ ੪.
ماخذ: انسائیکلوپیڈیا