ਅਲਸਾਨਾ
alasaanaa/alasānā

تعریف

ਕ੍ਰਿ- ਆਲਸ ਸਹਿਤ ਹੋਣਾ. ਆਲਸ ਕਰਨਾ. ਸੁਸਤ ਹੋਣਾ. "ਨਾਮ ਜਪਤ ਗੋਬਿੰਦ ਨਹਿ ਅਲਸਾਈਐ." (ਆਸਾ ਛੰਤ ਮਃ ੫)
ماخذ: انسائیکلوپیڈیا

ALSÁNÁ

انگریزی میں معنی2

a, leepy; (used chiefly with naiṉ. as alsáne naiṉ, sleepy eyes), sleepy headed, drowsy:—alsáná, v. n. To be drowsy. to slacken.
THE PANJABI DICTIONARY- بھائی مایہ سنگھ