ਅਲਸੀ
alasee/alasī

تعریف

ਸੰ. ਅਤਸੀ. ਸੰਗ੍ਯਾ- ਤੀਸੀ. ਇੱਕ ਬੂਟਾ ਅਤੇ ਉਸ ਦਾ ਫਲ. ਪੁਰਾਣਾ ਵਿੱਚ ਵਿਸਨੁ ਦਾ ਰੰਗ ਅਲਸੀ ਦੇ ਫੁੱਲ ਜੇਹਾ ਵਰਣਨ ਕੀਤਾ ਹੈ.¹ ਅਲਸੀ ਦਾ ਤੇਲ ਰੌਗਨਾਂ ਵਿੱਚ ਬਹੁਤ ਵਰਤਿਆ ਜਾਂਦਾ ਹੈ, ਅਤੇ ਅਲਸੀ ਨੂੰ ਪੀਸਕੇ ਫੋੜੇ ਆਦਿ ਤੇ ਬੰਨ੍ਹਿਆਂ ਜਾਂਦਾ ਹੈ. ਬਹੁਤ ਲੋਕ ਸਰਦੀ ਦੀ ਰੁੱਤ ਵਿੱਚ ਕਮਰਦਰਦ ਦੂਰ ਕਰਨ ਲਈ ਅਲਸੀ ਦੀਆਂ ਪਿੰਨੀਆਂ ਬਣਾਕੇ ਖਾਂਦੇ ਹਨ. ਇਸ ਦੀ ਤਾਸੀਰ ਗਰਮ ਤਰ ਹੈ. L. Linum usitatissimum.
ماخذ: انسائیکلوپیڈیا

شاہ مکھی : السی

لفظ کا زمرہ : noun, feminine

انگریزی میں معنی

linseed, flax seed
ماخذ: پنجابی لغت

ALSÍ

انگریزی میں معنی2

s. f, Flax, linseed (Linum usitatissimum).
THE PANJABI DICTIONARY- بھائی مایہ سنگھ