ਅਲਾ
alaa/alā

تعریف

ਅ਼. [الّا] ਅੱਲਾ. ਸੰਗ੍ਯਾ- ਕਰਤਾਰ. ਵਾਹਗੁਰੂ. "ਸੋਈ ਲਗੈ ਸਚੁ ਜਿਸੁ ਤੂੰ ਦੇਹਿ ਅਲਾ." (ਆਸਾ ਮਃ ੫)
ماخذ: انسائیکلوپیڈیا

ALÁ

انگریزی میں معنی2

s. f. (M.), voice, a cry:—mai kanúṇ alá nahíṇ nakalí. No sound or cry came from me. Story of the Three Fools.
THE PANJABI DICTIONARY- بھائی مایہ سنگھ